Type Here to Get Search Results !

GURMAT QUIZ

DELHI SMAGAM 2021 AKJ SHORTS

ਪਟਿਆਲਾ 'ਚ ASI 'ਤੇ ਗੱਡੀ ਚੜ੍ਹਾਉਣ ਵਾਲਾ ਸ਼ਖ਼ਸ ਚੜ੍ਹਿਆ ਪੁਲਿਸ ਦੇ ਹੱਥੇ

 

ਪਟਿਆਲਾ 'ਚ ASI 'ਤੇ ਗੱਡੀ ਚੜ੍ਹਾਉਣ ਵਾਲਾ ਸ਼ਖ਼ਸ ਚੜ੍ਹਿਆ ਪੁਲਿਸ ਦੇ ਹੱਥ



ਪਟਿਆਲਾ ਵਿੱਚ ਸੂਬਾ ਸਿੰਘ 'ਤੇ ਗੱਡੀ ਚੜ੍ਹਾਉਣ ਵਾਲਾ ਸ਼ਖਸ ਪੁਲਿਸ ਦੇ ਹੱਥੇ ਚੜ੍ਹਿਆ ਹੈ। ਪੁਲਿਸ ਨੇ ਮੁਲਜ਼ਮ ਗੁਰਬਾਜ਼ ਨੂੰ ਥਾਪਰ ਯੂਨੀਵਰਸਿਟੀ ਨੇੜਿਓਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਗੁਰਬਾਜ਼ ਸਿੰਘ ਹਰਿਆਣਾ ਦੇ ਪਿੰਡ ਦਾਤਾ ਸਿੰਘ ਵਾਲਾ ਰਹਿਣ ਵਾਲਾ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਨੇ ਪਟਿਆਲਾ 'ਚ ਨਾਕੇ 'ਤੇ ਚੈਕਿੰਗ ਲਈ ਰੋਕਣ ਉੱਤੇ ASI ਸੂਬਾ ਸਿੰਘ 'ਤੇ ਗੱਡੀ ਚੜ੍ਹਾਈ ਸੀ। ਜਿਸਦੀ ਵੀਡੀਓ ਵਾਇਰਲ ਹੋਈ ਸੀ। ਇਸ ਘਟਨਾ ਵਿੱਚ ASI ਜ਼ਖਮੀ ਹੋ ਗਿਆ ਸੀ।

Post a Comment

0 Comments
* Please Don't Spam Here. All the Comments are Reviewed by Admin.

KATHA BHAI GURIQBAL SINGH JI