Type Here to Get Search Results !

GURMAT QUIZ

DELHI SMAGAM 2021 AKJ SHORTS

ਨਿਹੰਗ ਸਿੰਘ


ਨਿਹੰਗ ਸਿੰਘ



ਗੁਰੂ ਕਹ੍ਯੋ 'ਆਯੋ ਕਲਿ ਕਾਲਾ ॥ ਦੁਸ਼ਟਨ ਕੋ ਭਾ ਤੇਜ ਕਰਾਲਾ ॥26॥
The Guru said, "Oh Jait Ram, the Dark age is upon us, the wicked have become exceedingly vicious. 

ਸੰਤ ਗਰੀਬ ਧੇਨੁ ਦਿਜ ਦੋਖੀ ॥ ਕਰਹਿਂ ਅਵੱਗ੍ਯਾ ਮੂਰਖ ਰੋਖੀ ॥ ਤਿਨ ਸੋਂ ਦੰਡ ਕਰਨਿ ਬਨਿ ਆਵੈ ॥ ਧਰਨੀ ਛਿਮਾ ਨਹੀਂ ਨਿਬਹਾਵੈ ॥27॥
They are inflict pain towards the saints, the poor, to the cow and Brahmins. These fools in anger are forever in opposition against them. For this reason it is right to punish these people, being forgiving towards such people does not make sense.

ਤੇਗ਼ ਤੁਪਕ ਤੀਰਨ ਖਰ ਧਰਿ ਕਰਿ ॥ ਕਰਹਿ ਦਿਖਾਵਨ ਤੇਜ ਤਰਾਤਰ ॥ ਤੌ ਕਲਿ ਕਾਲ ਬਿਖੈ ਬਨਿ ਆਵੈ ॥ ਜੀਤਹਿਂ ਹਤਿ ਚਿੰਤਾ ਬਿਸਰਾਵੈ ॥28॥
With swords, rifles, arrows in our hands, we will show them our tremendous might. In the Dark Age this right way of action. Forgetting the anxiety of death we will overcome them. .

ਸੁਧ ਬੁਧਿ ਸਹਤ ਭਲੇ ਗੁਨ ਸਾਰੇ ॥ ਨਰ ਉਰ ਤੇ ਕਲਿਜੁਗ ਨਿਰਵਾਰੇ ॥ ਧਹਰਿਂ ਸ਼ਸਤ੍ਰ ਸਿਮਰਹਿਂ ਸਤਿਨਾਮੂ ॥ ਧਰਮ ਧਰਹਿਂ ਪਹੁਂਚਹਿਂ ਸੁਰ ਧਾਮੂ ॥29॥
The Dark Age has not allowed a great amount of people to be imbued with great virtues, and a pure mind. The Khalsa, adorning weapons will remember the True Name, established in Dharma they will ascend to the realm of Gods. .

ਇਸ ਕਾਰਨ ਤੇ ਪੰਥ ਉਪਾਯੋ ॥ ਦੇ ਆਯੁਧ ਰਸ ਬੀਰ ਵਧਾਯੋ ॥
For this reason the Panth was created, I have given them weapons and infused them with the heroic spirit ! [bir ras] " .

ਗੁਰਪ੍ਰਤਾਪਸੂਰਜ ਪ੍ਰਕਾਸ਼ ਗ੍ਰੰਥ, ਐਨ 1, ਅਧਿਆਇ 36, ਕ੍ਰਿਤ: ਮਹਾਂਕਵੀ ਸੰਤੋਖ ਸਿੰਘ ਜੀ (1843) 
Gurpratap Suraj Prakash Granth, Ain 1, Chapter 36, author: the Great Poet Kavi Santokh Singh (1843)

Misal Chandi ...
Tags

Post a Comment

0 Comments
* Please Don't Spam Here. All the Comments are Reviewed by Admin.

KATHA BHAI GURIQBAL SINGH JI