*ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ* ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੱਲ ਐਤਵਾਰ ੫ ਸਿਤੰਬਰ ਸ਼ਾਮ ਨੂੰ *ਅਖੰਡ ਕੀਰਤਨੀ ਜੱਥੇ* ਦੇ ਸਮਾਗਮ, *੭.੪੫ ਵਜੇ ਤੋ ੯.੦੦ ਵਜੇ ਤੱਕ ਗੁਰਦੁਆਰਾ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਬੱਰਾ-੨* ਵਿਖੇ ਹੋਵੰਗੇ ਜੀ। ਸਮਾਪਤੀ ਉਪਰੰਤ ਗੁਰੂ ਕੇ ਅਤੁਟ ਲੰਗਰ ਵਰਤੰਗੇ ।